ਬਾਬੇ ਨਾਨਕ ਦੇ ਸ਼ਰਧਾਲੂਆਂ ਦੀ ਇੱਕ ਹੋਰ ਪੂਰੀ ਹੋਣ ਜਾ ਰਹੀ ਮੰਗ: ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਡੀਲਕਸ ਦਰਸ਼ਨ ਸਥਲ ਬਣਾਉਣ ਦੀ ਪ੍ਰਕਿਰਿਆ ਹੋਈ ਸ਼ੁਰੂ

ਨਵਾਂ ਅਤਿ-ਆਧੁਨਿਕ ਦਰਸ਼ਨ ਸਥਲ (ਦਰਸ਼ਨ ਕੋਰੀਡੋਰ) 6 ਮਹੀਨਿਆਂ ਵਿੱਚ ਹੋ ਜਾਵੇਗਾ ਤਿਆਰ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਬਣਾਇਆ ਜਾਵੇਗਾ ਦਰਸ਼ਨ ਸਥਲ, ਟੈਂਡਰ ਹੋਇਆ ਜਾਰੀ ਗੁਰਦਾਸਪੁਰ, 25 ਅਕਤੂਬਰ (ਮੰਨਣ ਸੈਣੀ)। ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਅਤੇ ਬਾਬੇ ਨਾਨਕ ਦੇ ਮੁਰੀਦਾਂ ਦੀ ਇੱਕ ਹੋਰ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਜਿਸ ਦੇ ਚਲਦਿਆਂ ਆਉਣ ਵਾਲੇ … Continue reading ਬਾਬੇ ਨਾਨਕ ਦੇ ਸ਼ਰਧਾਲੂਆਂ ਦੀ ਇੱਕ ਹੋਰ ਪੂਰੀ ਹੋਣ ਜਾ ਰਹੀ ਮੰਗ: ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਡੀਲਕਸ ਦਰਸ਼ਨ ਸਥਲ ਬਣਾਉਣ ਦੀ ਪ੍ਰਕਿਰਿਆ ਹੋਈ ਸ਼ੁਰੂ